Ruby Bhullar
12/19/2020 02:42:51 pm
1906-07 ਵਿਚ ਵੀ ਅੰਗਰੇਜਾਂ ਨੇ ਕਿਸਾਨਾ ਦੀ ਜ਼ਮੀਨ ਹੜਪਣ ਲਈ ਤਿੰਨ ਕਨੂੰਨ ਉਨਾਂ ਉਤੇ ਅੱਜ ਦੀ ਤਰਜ਼ ਤੇ ਥੋਪਣ ਲਈ ਲਿਆਂਦੇ ਸੀ ਪਰ ਜਾਗਦੀ ਜ਼ਮੀਰ ਵਾਲੇ ਉਸ ਵਕਤ ਦੇ ਜੁਝਾਰੂ ਸ. ਕਿਸ਼ਨ ਸਿੰਘ ਅਤੇ ਸ.ਅਜੀਤ ਸਿੰਘ ( ਸ਼ਹੀਦ ਭਗਤ ਸਿੰਘ ਦੇ ਪਿਤਾ ਅਤੇ ਚਾਚਾ ਜੀ) ਦੀ ਅਗਵਾਈ ਵਿਚ ਨੌਂ ਮਹੀਨੇ ਲੰਮਾ ਸ਼ਘਰਸ਼ ਕੀਤਾ ਅਤੇ ਅੰਗਰੇਜਾਂ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿਤਾ ਸੀ .. ਉਸ ਵੇਲੇ ਦੇ ਸੰਘਰਸ਼ ਦੀ ਇਕ ਦੁਰਲਭ ਫੋਟੋ ਜੋ ਅਖਬਾਰ ਵਿਚ ਛਪੀ ਸੀ... #jaagde_raho #jojharu_singh Time to time Punjab history
0 Comment
Gurlabh Singh
Good job 22 ji
22/04/2020
18:57:40pm