Happy Dhaliwal 913
12/17/2020 01:08:13 am
ਕਿਸਾਨ ਯੂਨੀਅਨਾਂ ਆਲੇ ਮੋਰਚਿਆ ਤੇ ਜ਼ਰੂਰ ਬੈਨਰ ਲਵਾਉਣ ਤੇ ਲੋਕਾਂ ਨੂੰ ਵੀ ਅਪੀਲ ਕਰਨ ਕਹ ਆਪੋ ਆਪਣੇ ਪਿੰਡ ਇਕ ਬੈਨਰ ਲਵਾਉਣ ਜੋ ਇਨ੍ਹਾਂ ਕਾਨੂੰਨਾਂ ਦੀ ਸੱਚਾਈ ਤੇ ਵਿਸਥਾਰ ਦੱਸਦਾ ਹੋਵੇ ਜਿਮੇਂ ਭਾਜਪਾ ਆਲੇ ਚਲਦੇ ਆ ਜੇ ਇਨ੍ਹਾਂ ਮੀਡਿਆ ਹਥਿਆਰ ਬਣਾਇਆ ਤਾਂ ਯੂਨੀਅਨਾਂ ਵੀ ਇਹ ਦਾਅ ਖੇਡ ਸਕਦੀਆਂ
1 Comment
Happy Dhaliwal 913
12/17/2020 01:02:25 am
ਜੇਕਰ ਸਰਕਾਰ ਬੈਨਰ ਲਾ ਕੇ ਖੇਤੀ ਬਿਲਾਂ ਦੇ ਫਾਇਦੇ ਦਾ ਝੂਠਾ ਪ੍ਰਚਾਰ ਕਰ ਰਹੀ ਆ ਕੀ ਯੂਨੀਅਨ ਵਾਲੇ ਜਿੱਥੇ ਵੀ ਹੋ ਸਕਦਾ ਬੈਨਰ ਲਾ ਕੇ ਲੋਕਾਂ ਇਸ ਕਾਨੂੰਨ ਦੀ ਸੱਚਾਈ ਦੱਸ ਸਕਦੇ ਆ? ਜ਼ਹਿਰ ਨੂੰ ਜ਼ਹਿਰ ਕੱਟਦਾ
Gurlabh Singh
Good job 22 ji
22/04/2020
18:57:40pm