Kisan_majdor_Ekta_zindabaad

Lives in

..................@gmail.com

Kisan_majdor_Ekta_zindabaad

02/09/2021 09:47:22 am

UPDATE♻️ ਦਿੱਲੀ ਕਿਸਾਨ ਮੋਰਚੇ ਦੇ ਇੱਕ ਹੋਰ ਯੋਧੇ ਹਰਭਿੰਦਰ ਸਿੰਘ ਸਪੁੱਤਰ ਸ. ਲਖਵਿੰਦਰ ਸਿੰਘ, ਪਿੰਡ ਕੰਡੀਲਾ ਜ਼ਿਲ੍ਹਾ ਗੁਰਦਾਸਪੁਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ, ਜੋ ਕਿਸਾਨੀ ਪਰਿਵਾਰ ਨਾਲ ਸਬੰਧਿਤ ਸੀ। ਹੁਣ ਤੱਕ 210 ਦੇ ਕਰੀਬ ਕਿਸਾਨ-ਮਜ਼ਦੂਰ ਇਸ ਸੰਘਰਸ਼ ਦੇ ਲੇਖੇ ਲੱਗ ਚੁੱਕੇ ਹਨ। ਸਾਰੇ ਕਮੇਂਟ ਚ ਵੀਰ ਦੀ ਸ਼ਾਂਤੀ ਲਈ ਅਰਦਾਸ ਕਰੋ?? @kisan_majdor_ekta_zindabaad @ Delhi, India

Gurlabh Singh

Good job 22 ji

22/04/2020

18:57:40pm