Inderpal Singh Brar
12/15/2020 10:43:44 pm
ਅਫਵਾਹਾ ਤੇ ਵਿਸਵਾਸ ਨਾ ਕਰੋ ਤੇ ਨਾ ਹੀ ਅਜਿਹੀਆ ਪੋਸਟਾ ਜਾ ਵੀਡੀਓਜ ਅੱਗੇ ਸ਼ੇਅਰ ਕਰੋ । ਇਹ ਸਰਕਾਰ ਦੀ ਚਾਲ ਹੈ ਲੋਕਾ ਨੂੰ ਦਿੱਲੀ ਆਉਣ ਤੋ ਰੋਕਣ ਲਈ । ਕੋਈ ਦੰਗੇ ਨੀ ਹੁੰਦੇ ਕੋਈ ਫੌਜ ਐਕਸ਼ਨ ਨੀ ਲੈ ਸਕਦੀ । ਦੁਨੀਆ ਭਰ ਦਾ ਪ੍ਰੈਸ਼ਰ ਏ ਕੇਦਰ ਸਰਕਾਰ ਤੇ । ਵੇਖੋ ਹੱਥ ਸੇਕਣ ਲਈ ਭੱਠੀਆ ਲਾਈਆ । ਸਾਰੇ ਪ੍ਰਬੰਧ ਪੂਰੇ ਆ । ਮਰ ਸਕਦੇ ਹਾ ਹਾਰਦੇ ਨੀ । #ਗੁਰਪ੍ਰੀਤਕੋਟਲੀ #gurpreetkotli #kisanekta #kisan
Inderpal Singh Brar
12/15/2020 11:14:27 am
ਅੈਵੇਂ ਨਹੀਂ ਟਵੀਟ ਹੁੰਦੇ ਸੀ ਸਾਡੀਆਂ ਮਾਵਾਂ ਬਾਰੇ। ਪਿੱਛੇ ਬਹੁਤ ਵੱਡੀ ਤਾਕਤ ਸੀ। ਫੋਟੋ 15-12-2020 ਦੀ ਹੈ। #farmerbill #isupportfarmerschallenge
Inderpal Singh Brar
12/14/2020 11:23:57 pm
ਕਿਸਾਨਾਂ ਦਾ ਆਵਦਾ ਟਵਿੱਟਰ #kissanektazindabad #kisanekta #standwithfarmerschallenge #StandWithFarmers #WeUnitedForFarmers #FarmersProtest #FarmersProtestDelhi2020 #farmersmarket #FarmersBill2020 #FarmersProtest2020
Gurlabh Singh
Good job 22 ji
22/04/2020
18:57:40pm